Punjabi shayari


Guri2022/10/13 08:21
Follow

ਗਰੂਰ

ਜਦੋਂ ਨਹੀਂ ਰਹਿ ਸਕਦਾ ਬਿਨਾਂ ਮੇਰੇ।

ਫ਼ੇਰ ਹੋਰ ਕੀ ਜਤੋਨਾ ਏ।

ਆਪ ਜਿੰਨੇ ਮਰਜੀ ਦੁੱਖ ਸਹਿਲਾ

ਫ਼ੇਰ ਮੈਂਨੂੰ ਕਿਉਂ ਹਸੋਨਾ ਏ।

ਦਿਲਾਂ ਵਿੱਚ ਦੋਨਾਂ ਲਈ ਗੁੱਸੇ ਗਿੱਲੇ

ਵੀ ਖਿਲਦੇ ਨੇਂ।

ਜੇ ਕਿਹਦੇ ਤੈਨੂੰ ਕੋਇ ਮਾੜਾ ਫ਼ੇਰ ਕਿਉਂ ਅਰਮਾਨ ਤੇਰੇ ਹਿਲਦੇ ਨੇ।

ਮੈਂ ਕਿਆ ਆਕੜ ਤਾਂ ਤੂੰ ਬੁਹਤ ਦਿਖੋਨਾ ਏ।

ਉਸ ਆਕੜ ਨਾਲ ਕਿਉਂ ਤੂੰ ਮੈਨੂੰ।

ਗਲਾਂ ਪਿਆਰ ਦੀਆਂ ਸਿਖੋਨਾ ਏ।

ਸਾਥ ਤੇਰਾ ਮੇਰੇ ਲਈ ਉਮਰ ਭਰ ਦਾ ਸੁਰੂਰ ਏ ਯਾਰਾ।

ਐਵੀ ਆਕੜਦਾ ਰਿਆ ਕਰ ਨਾਲ ਮੇਰੇ।

ਕਿਉੰਕਿ ਤੂੰ ਮੇਰੇ ਲਈ ਮੇਰਾ ਗੁਰੂਰ ਏ ਯਾਰਾ।

Share - Punjabi shayari

Follow Guri to stay updated on their latest posts!

Follow

0 comments

Be the first to comment!

This post is waiting for your feedback.
Share your thoughts and join the conversation.